ਕੈਨੇਡਾ ਨੇ ਕੋਰੋਨਾ ਵੈਕਸੀਨ ਦੀਆਂ 5 ਲੱਖ ਖੁਰਾਕਾਂ ਭੇਜਣ ਲਈ ਭਾਰਤ ਦਾ ਇਕ ਧੰਨਵਾਦ

Category : Canada | canada Posted on 2021-03-04 22:18:35


ਕੈਨੇਡਾ ਨੇ ਕੋਰੋਨਾ ਵੈਕਸੀਨ ਦੀਆਂ 5 ਲੱਖ ਖੁਰਾਕਾਂ ਭੇਜਣ ਲਈ ਭਾਰਤ ਦਾ ਇਕ ਧੰਨਵਾਦ

ਕੋਰੋਨਾ ਵਾਇਰਸ ਦੇ ਟੀਕੇ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ। ਇਥੇ ਦੱਸ ਦਈਏ ਕਿ ਐਸਟਾ੍ਜ਼ੇਨੇਕਾ ਵੈਕਸੀਨ ਨੂੰ ਮਨਜ਼ੂਰੀ  ਮਿਲਣ ਦੇ ਇਕ ਹਫਤੇ ਬਾਅਦ 4 ਮਾਰਚ ਨੂੰ ਭਾਰਤ ‘ਚ ਬਣੀਆਂ 50,000 ਖੁਰਾਕਾ ਕੈਨੇਡਾ ਪਹੁੰਚੀ ਹੈ।

 ਕੁੱਲ 1.5 ਮਿਲੀਅਨ ਤੋਂ ਵੱਧ ਖੁਰਾਕਾਂ ਆਉਣੀਆਂ ਹਨ। ਉਨਾਂ ਸਾਰਿਆਂ ਨੂੰ ਧੰਨਵਾਦ ਜਿਨਾਂ ਦੀ ਸਖਤ ਮਿਹਨਤ ਨਾਲ  ਅਜਿਹਾ ਸੰਭਵ ਹੋਇਆ। ਅਸੀਂ ਭਵਿੱਖ ਦੇ ਸਹਿਯੋਗ ਲੋਈ ਤਿਆਰ ਹਾਂ।

ਉਨਾਂ ਨੇ ਪਹਿਲਾਂ ਕਿਹਾ ਸੀ ਕੋਵਿਡ-19 ਟੀਕਿਆਂ ਦੀਆਂ 944,600 ਖੁਰਾਕਾਂ ਇਸ ਹਫਤੇ ਕੈਨੇਡਾ ਪਹੁੰਚ ਜਾਣਗੀਆਂ ਜਿਹਨਾਂ ‘ਚੋਂ 444,600 ਖੁਰਾਕਾਂ ਫਾਈਜ਼ਰ ਦੀਆਂ ਹਨ ਅਤੇ 500,000 ਖੁਰਾਕਾਂ  ਐਸਟਾ੍ਜ਼ੇਨੇਕਾ ਦੀਆਂ ਹਨ। ਆਨੰਦ ਅਤੇ  ਉਨਾਂ ਦੀ ਟੀਮ ਵਲੋਂ ਕੋਰੋਨਾ ਵਾਇਰਸ ਵੈਕਸੀ ਦੀ ਖਰੀਦ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ ਕਰਦਿਆਂ ਕਿਹਾ ਪਿਕਰਿੰਗ ਯੂਐਕਸਬਬਿ੍ਜ ਦੇ ਸਾਂਸਦ ਜੇਨੀਫਰ ਓ ਕੋਨੇਲ ਨੇ ਕਿਹਾ, ਇਹ ਅਵਿਸ਼ਵਾਸਯੋਗ ਕੰਮ ਹੈ-ਐਸਟਾ੍ਜ਼ੇਨੇਕਾ ਨੂੰ ਪਿਛਲੇ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਮੰਤਰੀ ਅਨੀਤਾ ਉਨਾਂ ਦੀ ਟੀਮ ਨੂੰ ਧੰਨਵਾਦ, ਜੋ 5 ਦਿਨ ਬਾਅਦ ਹੀ ਸਾਨੂੰ 1.5 ਮਿਲੀਅਨ ਵੱਧ ਤੋਂ ਸੌਦੇ ‘ਚ 500,000 ਖੁਰਾਕਾਂ ਮਿਲ ਗਈਆਂ। ਹੁਣ ਅਸੀਂ ਮਾਰਚ ਦੇ ਅਖੀਰ ਤਕ 6.5 ਮਿਲੀਅਨ ਤੋਂ ਵੱਧ ਖੁਰਾਕਾਂ ਪਾ੍ਪਤ ਕਰਨ ਲਈ ਤਿਆਰ ਹਾਂ।

ਤਾਰੀਫ ਕਰਦਿਆਂ ਕੈਨੇਡੀਅਨ ਪ੍ਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜੇਕਰ ਦੁਨੀਆ ਕੋਵਿਡ-19 ਨੂੰ ਜਿਤਣ ‘ਚ ਸਫਲ ਹੁੰਦੀ ਹੈ ਤਾਂ ਇਹ ਭਾਰਤ ਦੀ ਜ਼ਬਰਦਸਤ ਦਵਾਈ  ਸਮਰਥਾ ਦੇ ਕਾਰਨ ਸੰਭਵ ਹੋਵੇਗਾ ਅਤੇ ਪ੍ਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਦੁਨੀਆ ਨਾਲ ਇਸ ਸਮਰੱਥਾ ਨੂੰ ਸਾਂਝਾ ਕਰਨ ‘ਚ ਮਦਦ ਕੀਤੀ।

ਜਿਵੇਂ ਕਿ ਅਸੀਂ ਕੈਨੇਡਾ ‘ਚ ਇਸ ਵੈਕਸੀਨ ਦੀ ਮਨਜ਼ੂਰ ਦਾ ਇੰਤਜ਼ਾਰ ਕਰ ਰਹੇ ਹਾਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸੀਰਮ ਇੰਸਟੀਚਿਊਟ ਇਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਕੈਨੇਡਾ ਲਈ ਕੋਵੀਸ਼ੀਲਡ ਪਹੁੰਚਾ ਦੇਵੇਗਾ। 

Stay tuned with us