ਬਾਈਡਨ ਨੇ ਐਚ-1ਬੀ ਵੀਜ਼ਾ ਦੇ ਬੈਨ ਨੂੰ ਖਤਮ ਕਰਨ ਲਈ ਕੀਤਾ ਫੈਸਲਾ 31, ਮਾਰਚ ਹੈ ਆਖਰੀ ਤਰੀਕ

Category : Panjabi News | panjabi news Posted on 2021-03-04 21:59:10


ਬਾਈਡਨ ਨੇ ਐਚ-1ਬੀ ਵੀਜ਼ਾ ਦੇ ਬੈਨ ਨੂੰ ਖਤਮ ਕਰਨ ਲਈ ਕੀਤਾ ਫੈਸਲਾ 31, ਮਾਰਚ ਹੈ ਆਖਰੀ ਤਰੀਕ

ਚੋਣ ਪ੍ਚਾਰ ਦੌਰਾਨ ਐਚ-1ਬੀ ਵੀਜ਼ਾ ‘ਤੇ ਬੈਨ ਦਾ ਵਿਰੋਧ ਕਰਨ ਵਾਲੇ ਜੋ ਬਾਈਡਨ ਇਸ ਦੇ ਭੱਵਿਖ ਨੂੰ ਲੈ ਕੇ ਅਸਮੰਜਸ ‘ਚ ਹਨ। ਬਾਈਡਨ ਪ੍ਸ਼ਾਸਨ ਅਜੇ ਤਕ ਇਹ ਤੈਅ ਨਹੀਂ ਕਰ ਪਾਇਆ ਹੈ ਕਿ ਬੈਨ ਜਾਰੀ ਰੱਖਿਆ ਜਾਵੇ ਤਾਂ ਇਸ ਨੂੰ ਖਤਮ ਕੀਤਾ ਜਾਵੇ। ਇਕ ਹਕੀਕਤ ਇਹ ਵੀ ਹੈ ਕਿ ਅਮਰੀਕੀ ਸਰਕਾਰ ਨੂੰ ਇਸ ਸੰਬੰਧੀ ਕੋਈ ਫੈਸਲਾ 31 ਮਾਰਚ ਤੋਂ ਪਹਿਲਾਂ ਲੈਣਾ ਹੋਵੇਗਾ ਕਿਉਂਕਿ ਬੈਨ ਦੀ ਮਿਆਦ ਇਸ ਦਿਨ ਖਤਮ ਹੋ ਜਾਵੇਗੀ। ਇਸ ਵੀਜ਼ੇ ਦੀ ਕੈਟੇਗਰੀ ‘ਤੇ ਬੈਨ ਪਿਛਲੇ ਸਾਲ 24 ਜੂਨ ਨੂੰ ਲਾਇਆ ਗਿਆ ਸੀ ਅਤੇ ਇਸ ਦੀ ਮਿਆਦ 31 ਦਸੰਬਰ ਨੂੰ ਹੋ ਖਤਮ ਹੋ ਜਾਣੀ ਸੀ ਪਰ ਦਸੰਬਰ ਮਹੀਨੇ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬੈਨ ਨੂੰ 31 ਮਾਰਚ ਤਕ ਵਧਾ ਦਿੱਤਾ ਸੀ।

ਸੋਮਵਾਰ ਹੋਮਲੈਂਡ ਸਕਿਓਰਿਟੀ ਸੈਕੇਟਰੀ ਏਲਿਜਾਂਦੋ੍ ਮਾਯੋਕਰਸ ਤੋਂ ਐਚ-1 ਬੀ ਵੀਜ਼ਾ ਬੈਨ ਦੇ ਭਵਿੱਖ  ‘ਤੇ ਸਵਾਲ ਪੁਛਿਆ ਗਿਆ। ਉਨਾਂ ਕਿਹਾ ਕਿ ਪਹਿਲੀ ਤਰਜੀਹ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣਾ ਹੈ। ਟਰੰਪ ਤੋਂ ਬਾਅਦ ਬਾਈਡਨ ਨੇ ਮੁਸਲਿਮ ਦੇਸ਼ਾਂ ਦੇ ਲੋਕਾਂ ‘ਤੇ ਸਵਾਲ ਪੁੱਛਿਆ ਗਿਆ। ਉਨਾਂ ਕਿਹਾ ਕਿ ਪਹਿਲੀ ਤਰਜੀਹ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣਾ ਹੈ। ਟਰੰਪ ਤੋਂ ਬਾਅਦ ਬਾਈਡਨ ਨੇ ਮੁਸਲਿਮ ਦੇਸ਼ਾਂ ਦੇ ਲੋਕਾਂ ‘ਤੇ ਟਰੈਵਲ ਅਤੇ ਗਰੀਨ ਕਾਰਡ ਸੰਬੰਧੀ ਕਈ ਹੁਕਮ ਰੱਦ ਕਰ ਦਿੱਤੇ। ਹੁਣ ਤੱਕ ਐਚ-1ਬੀ ਵੀਜ਼ਾ ‘ਤੇ ਬੈਨ ਨੂੰ  ਨਹੀਂ ਹਟਾਇਆ ਗਿਆ। ਇਹ 31 ਮਾਰਚ ਨੂੰ ਖਤਮ ਹੋ ਜਾਵੇਗਾ। ਰਾਸ਼ਟਰਪਤੀ ਇਸ ‘ਤੇ ਫੈਸਲਾ ਲੈਣਗੇ।

ਕੋਰੋਨਾ ਕਾਲ ‘ਚ ਉਥੇ ਬੇਰੁਜ਼ਗਾਰੀ ਵਧ ਰਹੀ ਸੀ। ਟਰੰਪ ਨੇ ਵੋਟਰਾਂ ਨੂੰ ਲੁਭਾਉਣ ਲਈ ਐਚ-1 ਬੀ ‘ਤੇ ਬੈਨ ਲਾਉਂਦੇ ਹੋਏ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਅਮਰੀਕੀ ਲੋਕਾਂ ਨੂੰ ਨੌਕਰੀ ਦੇਣਾ ਚਾਹੁੰਦੇ ਹਾਂ। ਇਹ ਦੇਸ਼ ਹੁਣ ਜ਼ਿਆਦਾ ਵਿਦੇਸ਼ੀ ਲੋਕਾਂ ਨੂੰ ਨੌਕਰੀ ਨਹੀ ਦੇ ਸਕਦਾ। ਇਨਾਂ ‘ਚੋਂ 20 ਹਜ਼ਾਰ ਐਪਲੀਕੈਂਟਸ ਉਹ ਹਨ ਜਿਨਾਂ ਨੇ ਕਿਸੇ ਅਮਰੀਕੀ ਯੂਨੀਵਰਸਿਟੀਜ਼ ਤੋਂ ਗੈ੍ਜੂਏਸ਼ਨ ਕੀਤੀ ਹੈ।

ਪਿਛਲੇ ਮਹੀਨੇ ਉਸ  ਨੇ ਕਿਹਾ ਸੀ ਕਿ ਉਹ 65 ਹਜ਼ਾਰ ਰੁਪਏ ਪੁਰਾਣੇ ਬਿਨੈਕਾਰਾਂ ਦੀ ਜਾਂਚ ਕਰ ਰਿਹਾ ਹੈ। ਇਨਾਂ ‘ਚੋਂ 20 ਹਜ਼ਾਰ ਐਪਲੀਕੈਂਟਸ ਉਹ ਹਨ ਜਿਨਾਂ ਨੇ ਕਿਸੇ ਅਮਰੀਕੀ ਯੂਨੀਵਰਸਿਟੀਜ਼ ਤੋਂ ਗੈ੍ਜੂਏਸ਼ਨ ਕੀਤੀ ਹੈ।

Stay tuned with us